ਆਤਮਾ ਦੀ ਚਿਕਿਤਸਾ ਦੇ ਰੂਪ ਵਿਚ ਯੋਗ
ਯੋਗ ਦੇ ਸਾਰੇ ਰਸਤਿਆਂ (ਜਪ, ਕਰਮ, ਭਗਤੀ ਆਦਿ) ਵਿੱਚ ਦਰਦ ਦਾ ਪ੍ਰਭਾਵ ਬਾਹਰ ਕਰਨ ਲਈ ਇਲਾਜ ਦੀ ਸੰਭਾਵਨਾ ਹੁੰਦੀ ਹੈ। ਲੇਕਿਨ ਅੰਤਮ ਨਿਸ਼ਾਨੇ ਤਕ ਪਹੁੰਚਣ ਲਈ ਇੱਕ ਵਿਅਕਤੀ ਨੂੰ ਕਿਸੇ ਅਜਿਹੇ ਸਿੱਧ ਯੋਗੀ ਤੋਂ ਮਾਰਗ ਦਰਸ਼ਨ ਦੀ ਲੋੜ ਹੁੰਦੀ ਹੈ, ਜੋ ਪਹਿਲਾਂ ਹੀ ਸਮਾਨ ਰਸਤੇ ਉੱਤੇ ਚੱਲ ਕੇ ਪਰਮ ਨਿਸ਼ਾਨੇ ਨੂੰ ਪ੍ਰਾਪਤ ਕਰ ਚੁੱਕਾ ਹੋਵੇ। ਆਪਣੀ ਯੋਗਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਂ ਤਾਂ ਇੱਕ ਸਮਰੱਥ ਕਾਊਂਸਲਰ ਦੀ ਮਦਦ ਨਾਲ ਜਾਂ ਇੱਕ ਸਿੱਧ ਯੋਗੀ ਨਾਲ ਸਲਾਹ ਕਰਕੇ ਵਿਸ਼ੇਸ਼ ਰਾਹ ਬੜੀ ਸਾਵਧਾਨੀ ਨਾਲ ਚੁਣਿਆ ਜਾਂਦਾ ਹੈ।
- Read more about ਆਤਮਾ ਦੀ ਚਿਕਿਤਸਾ ਦੇ ਰੂਪ ਵਿਚ ਯੋਗ
- Log in to post comments